ਆਪਣੀ ਮੱਝ ਦਾ ਦੁੱਧ ਸੌ ਕੋਹ ਤੇ ਜਾ ਪੀਵੀਦਾ ਏ

- (ਜੇ ਤੁਸੀਂ ਪ੍ਰਾਹੁਣੇ ਦੀ ਖ਼ਾਤਰ ਕਰੋਗੇ, ਤਦ ਉਹ ਵੀ ਤੁਹਾਡੀ ਖਾਤਰ ਕਰੇਗੀ)

ਕਾਕਾ ਜੀ ! 'ਆਪਣੀ ਮੱਝ ਦਾ ਦੁੱਧ ਸੌ ਕੋਹ ਤੇ ਜਾ ਪੀਵੀਦਾ ਹੈ। ਆਏ ਗਏ ਦੀ ਖ਼ਾਤਰ ਕੀਤਾ ਕਰੋ। ਜਦ ਤੁਸੀਂ ਉਹਨਾਂ ਪਾਸ ਜਾਉਗੇ ਉਹ ਵੀ ਤੁਹਾਡੀ ਪੁੱਜ ਕੇ ਪੁਛ ਪਰਤੀਤ ਕਰਣਗੇ !

ਸ਼ੇਅਰ ਕਰੋ

📝 ਸੋਧ ਲਈ ਭੇਜੋ