ਆਪਣੀ ਪੱਗ ਆਪਣੇ ਹੱਥ

- (ਜਦ ਕੋਈ ਜਾਣ ਬੁੱਝ ਕੇ ਆਪਣੀ ਪੱਤ ਵਿਗਾੜੇ)

ਸਰਦਾਰ ਜੀ ! ਸੱਚੀਂ 'ਆਪਣੀ ਪੱਗ ਆਪਣੇ ਹੱਥ ਹੁੰਦੀ ਹੈ। ਦੂਜੇ ਦੀ ਪੱਤ ਲਾਹੋਗੇ ਤਾਂ ਉਹ ਤੁਹਾਡੇ ਨਾਲ ਘੱਟ ਨਹੀਂ ਕਰੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ