ਆਪਣੀ ਪਈ, ਪਰਾਈ ਵਿਸਰੀ

- (ਜਦ ਕੋਈ ਆਪ ਦੁਖੀ ਹੋ ਕੇ ਦੂਜਿਆਂ ਨੂੰ ਦੁਖੀ ਕਰਨੋਂ ਹਟ ਜਾਵੇ)

ਲੀਲਾ- ਭਾਈ ਜੀ ! ਸ਼ੀਲਾ ਦੇ ਵੀਰ ਦੇ ਕੈਦ ਹੋਣ ਨਾਲ ਤਾਂ ‘ਆਪਣੀ ਪਈ, ਪਰਾਈ ਵਿਸਰੀ' ਵਾਲੀ ਗੱਲ ਹੋ ਗਈ ਹੈ। ਹੁਣ ਉਹ ਕਿਸੇ ਨੂੰ ਘੱਟ ਵਧ ਹੀ ਔਖਾ ਕਰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ