ਅਪਰਾਧੀ ਦੂਣਾ ਨਿਵੈ

- (ਜੋ ਬਹੁਤ ਨਿਮਰਤਾ ਪਖੰਡ ਕਰੇ ਉਸ ਤੋਂ ਬਚਣਾ ਚਾਹੀਦਾ ਹੈ)

ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥ ਸੀਸ ਨਵਾਇਐ ਕਿਆ ਥੀਐ ਜਾਂ ਰਿਦੈ ਕੁਸੁਧਾ ਜਾਹਿ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ