ਅਰਾਕੀ ਨੂੰ ਸੈਨਤ, ਗਧੇ ਨੂੰ ਡੰਡਾ

- (ਸਿਆਣੇ ਬੰਦੇ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ, ਪਰ ਮੂਰਖ ਡੰਡੇ ਬਿਨਾ ਨਹੀਂ ਸੁਧਰਦਾ)

ਉਤਮ ਚੰਦ ਨੂੰ ਦੁੱਖ ਦੇਣ ਵਿਚ ਅਸਾਨੂੰ ਕੋਈ ਲਾਭ ਨਹੀਂ । ਪਰ ਕੀ ਕਰੀਏ 'ਅਰਾਕੀ ਨੂੰ ਸੈਨਤ, ਗਧੇ ਨੂੰ ਡੰਡਾ' ਸਖ਼ਤੀ ਕੀਤੇ ਬਿਨਾਂ ਉਹ ਸਮਝਦਾ ਹੀ ਨਹੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ