ਅਰਾਮ ਦੇਹ, ਅਰਾਮ ਲੈ

- (ਜਿਹੋ ਜਿਹਾ ਕੋਈ ਕਰੇਗਾ, ਓਹਾ ਜਿਹਾ ਫਲ ਮਿਲੇਗਾ)

ਅਸੀਂ ਤਾਂ ਏਸੇ ਗੱਲ ਉਤੇ ਅਮਲ ਕਰਦੇ ਹਾਂ ਬਈ 'ਅਰਾਮ ਦੇਹ ਤੇ ਅਰਾਮ ਲੈ । ਤਾੜੀ ਦੋਹੀਂ ਹੱਥੀਂ ਵੱਜਦੀ ਏ। ਆਪ ਨਾ ਕਿਸੇ ਨਾਲ ਕਰੀਏ, ਤਾਂ ਦੂਜਾ ਕੌਣ ਕਰਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ