ਅੜਾਹੇ ਦੀ ਕੁੜੀ, ਪੜਾਹੇ ਨੂੰ ਡੰਨ

- (ਜਦ ਭੁੱਲ ਤਾਂ ਕੋਈ ਕਰੇ ਤੇ ਦੰਡ ਕਿਸੇ ਹੋਰ ਨੂੰ ਦਿੱਤਾ ਜਾਵੇ)

ਚੌਧਰੀ ਜੀ ! ਚੋਰੀ ਤਾਂ ਫੱਤੂ ਨੇ ਕੀਤੀ ਤੇ ਫੜ ਲੈ ਗਈ ਪੁਲਸ ਰਾਮੇ ਨੂੰ । 'ਅੜਾਹੇ ਦੀ ਕੁੜੀ, ਪੜਾਹੇ ਨੂੰ ਡੰਨ। ਇਹ ਚੰਗਾ ਇਨਸਾਫ ਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ