ਅੜੀ ਮੜੀ ਤੇ ਭੇਛਾਂ ਦੇ ਗਲ ਮੜ੍ਹੀ

- (ਜਦ ਕੋਈ ਕਿਸੇ ਵਿਆਹੁਣ ਜੋਗ ਕੁੜੀ ਨੂੰ ਮਾੜੀ ਥਾਂ ਵਿਆਹ ਦੇਵੇ)

ਚੰਗੇ ਸਾਕੇਦਾਰ ਨੇ । ਵਿਚਾਰੀ ਨੂੰ ਕਿੱਥੇ ਆਣ ਫਾਹਿਆ ਨੇ ? ਇਹ ਤਾਂ ਓਹੀ ਗੱਲ ਹੋਈ-ਅੜੀ ਮੜੀ ਤੇ ਭੇਛਾਂ ਦੇ ਗਲ ਮੜ੍ਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ