ਅੱਠ ਠਗ ਤੇ ਅੱਠ ਠਠਿਆਰ, ਅੱਠ ਸੁਨਿਆਰੇ ਤੇ ਅੱਠ ਲੁਹਾਰ । ਅੱਠ ਚੋਕਾ ਬਤਰੀ, ਇਕ ਝੱਲਾ ਜਿਹਾ ਖਤਰੀ

- (ਭੈੜਾ ਜਿਹਾ ਖੱਤਰੀ ਵੀ ਬਹੁਤੇ ਕੰਮੀਆਂ ਉਤੇ ਭਾਰੂ ਹੁੰਦਾ ਹੈ, ਅਰਥਾਤ ਉਨ੍ਹਾਂ ਨੂੰ ਵਣਜ ਵਿਚ ਠੱਗ ਲੈਂਦਾ ਹੈ)

ਓਇ, ਤੁਸੀਂ ਖੱਤਰੀਆਂ ਨਾਲ ਮੱਥਾ ਨਾ ਲਾਉ । ਇਹ ਉਤੋਂ ਪੋਲੇ ਤੇ ਵਿੱਚੋਂ ਪੀਢੇ ਜੇ। ਇਵੇਂ ਤੁਹਾਨੂੰ ਮੁੰਨਣਗੇ, ਕਿ ਪਤਾ ਵੀ ਨਹੀਂ ਲੱਗਣਾ । ਸੁਣਿਆ ਨਹੀਂ ਤੁਸਾਂ : 'ਅੱਠ ਠੱਗ ਤੇ ਅੱਠ
ਠਠਿਆਰ । ਅੱਠ ਸੁਨਿਆਰੇ ਤੇ ਅੱਠ ਲੁਹਾਰ ਅੱਠ ਚੋਕਾ ਬਤਰੀ, ਇਕ ਝੱਲਾ ਜਿਹਾ ਖਤਰੀ' !

ਸ਼ੇਅਰ ਕਰੋ

📝 ਸੋਧ ਲਈ ਭੇਜੋ