ਅਤਿ ਭਗਤੀ, ਚੋਰ ਦੇ ਲੱਛਣ

- (ਹਰ ਇਕ ਚੀਜ਼ ਦੀ ਅੱਤ ਚੰਗੀ ਨਹੀਂ ਹੁੰਦੀ । ਬਹੁਤੀ ਭਗਤੀ ਦਾ ਵਿਖਾਵਾ ਕਰਨਾ ਵੀ ਠੱਗੀ ਹੈ ।)

ਹਰਨਾਮ ਦਾਸ ਬੜਾ ਮਿੱਠੀਆਂ, ਨਰਮ ਗੱਲਾਂ ਕਰਦਾ ਸੀ । ਪਰ ਅਸੀਂ ਜਾਣਦੇ ਸਾਂ ਜੁ ‘ਅਤਿ ਭਗਤੀ, ਚੋਰ ਦੇ ਲੱਛਣ । ਕੱਲ੍ਹ ਨਿਹਾਲੇ ਨਾਲ ਉਹ ਲੜਿਆ, ਜੁ ਉਸ ਦੇ ਸਿਰ ਦਾ ਘੋਗਾ ਹੀ ਖੋਲ੍ਹ ਦਿੱਤਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ