ਅਤਿ ਸਿਆਣਪ ਜਮ ਕਾ ਭੋ ਵਿਆਪੇ

- (ਜਦ ਬਹੁਤੀ ਸੋਚ ਵਿਚਾਰ ਕਰਦਿਆਂ ਵੀ ਕੁਝ ਨਾ ਬਣ ਆਵੇ)

ਭਾਈ ਜੀ ! ਬਹੁਤੀਆਂ ਦਲੀਲਾਂ ਵਿਚ ਨਾ ਪਿਆ ਕਰੋ। ਜੋ ਕੁਝ ਕਰਨਾ ਹੋਵੇ ਸੁਤੇ ਸਿੱਧ ਕੀਤਾ ਕਰੋ। ਬਾਹਲੀ ਛਾਣ ਬੀਣ ਦਾ ਕੋਈ ਲਾਭ ਨਹੀਂ । ਸਿਆਣਿਆਂ ਨੇ ਸੱਚ ਆਖਿਆ ਹੈ 'ਅਤਿ ਸਿਆਣਪ ਜਮ ਕਾ ਭੋ ਵਿਆਪੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ