ਅਟਕਿਆ ਸੋ ਫਟਕਿਆ

- (ਜੋ ਆਪਣੇ ਜੀਵਨ ਪੰਧ ਵਿੱਚ ਟੁਰਦਾ ਰੁਕ ਗਿਆ, ਉਹ ਖ਼ਤਮ ਹੋ ਗਿਆ)

ਦੋਸਤ ! ਹੱਥ ਤੇ ਹੱਥ ਧਰ ਕੇ ਬੈਠਣ ਨਾਲ ਤਾਂ ਕੰਮ ਨਹੀਂ ਸਿਰੇ ਚੜ੍ਹੇਗਾ। ਹਿੰਮਤ ਨਾਲ ਹੀ ਕੰਮ ਪੂਰਾ ਸਿਰੇ ਚੜ੍ਹੇਗਾ। ‘ਅਟਕਿਆ ਸੋ ਫਟਕਿਆ, ਸਿਆਣਿਆਂ ਨੇ ਠੀਕ ਆਖਿਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ