ਔਖੇ ਵੇਲੇ ਸਾਥ ਜੋ ਦੇਵੇ, ਸੋਈ ਮੀਤ ਪਛਾਣੀਏ

- (ਮਿੱਤਰ ਉਹ ਹੀ ਹੈ, ਜਿਹੜਾ ਔਖੇ ਵੇਲੇ ਸਹਾਇਤਾ ਕਰੇ)

ਸਰਦਾਰ ਜੀ-ਹੁਕਮ ਸਿੰਘ ਜੀ ! ਸੱਚੀ ਗੱਲ ਤਾਂ ਇਹ ਹੈ ਕਿ ਔਖੇ ਸਮੇਂ ਸਾਥ ਜੋ ਦੇਵੇ, ਸੋਈ ਮੀਤ ਪਛਾਣੀਏ । ਸੁੱਖ ਵਿੱਚ ਤਾਂ ਸਾਰੇ ਆਣ ਯਾਰ ਬਣਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ