ਅਵਗੁਣਿਆਰਾ ਗੁਣ ਨ ਸੱਰਸੈ

- (ਔਗੁਣਿਆਰੇ ਨੂੰ ਗੁਣ ਨਹੀਂ ਚੰਗੇ ਲਗਦੇ)

ਕੁਤਾ ਚਉਕੇ ਚੜਾਈਐ ਚੱਕੀ ਚੱਟਣ ਕਾਰਨ ਨਸੈ ॥
ਅਵਗੁਣਿਆਰਾ ਗੁਣ ਨਾ ਸਰਸੈ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ