ਅਵਲ ਖੇਸ਼ਾਂ ਬਾਦ ਦਰਵੇਸ਼ਾਂ

- (ਪਹਿਲਾਂ ਆਪਣਿਆਂ ਦੇ ਕੰਮ ਰਾਸ ਕਰੋ ਤੇ ਮਗਰੋਂ ਦੂਜਿਆਂ ਦੇ)

ਪਰ ਇਮਤਿਹਾਨ ਦਾ ਕੀ ਬਣੇਗਾ ? ਕੁੱਲ ਦੋ ਢਾਈ ਹਫਤੇ ਤਾਂ ਰਹਿ ਗਏ ਨੇ । ਢੱਠੇ ਖੂਹ ਵਿਚ ਪਿਆ ਇਮਤਿਹਾਨ, 'ਅਵਲ ਖੇਸ਼ਾਂ ਬਾਦ ਦਰਵੇਸ਼ਾਂ ।" ਚੰਗਾ ਚੰਗਾ, ਚਲਾ ਜਾਵਾਂਗਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ