ਅਵਲ ਮਰਨਾ ਆਖ਼ਰ ਮਰਨਾ, ਫਿਰ ਮਰਨੇ ਤੋਂ ਕੀ ਡਰਨਾ

- (ਜਦ ਕਿਸੇ ਨੇਕ ਜਾਂ ਚੰਗੇ ਕੰਮ ਲਈ ਕੁਰਬਾਨ ਹੋਣ ਲਗੇ)

ਰਾਣੀ ਸਾਹਿਬ ਕੌਰ ਸਿਪਾਹੀਆਂ ਦੇ ਡਿਗਦੇ ਹੌਂਸਲੇ ਵੇਖਕੇ ਬੋਲੀ ''ਹੇ ਮੇਰੇ ਬਹਾਦਰੋ ! ਮਰਨਾ ਆਖ਼ਰ ਮਰਨਾ, ਫਿਰ ਮਰਨੇ ਤੋਂ ਕੀ ਡਰਨਾ ?' ਉੱਠੋ, ਕਮਰ ਕੱਸੇ ਕਰੋ ਤੇ ਝਪਟਾ ਮਾਰੋ ।

ਸ਼ੇਅਰ ਕਰੋ

📝 ਸੋਧ ਲਈ ਭੇਜੋ