ਅਜ਼ਮਾਏ ਦਾ ਕੀ ਅਜ਼ਮਾਣਾ

- (ਜਦ ਕਿਸੇ ਨੂੰ ਕਿਸੇ ਕੰਮ ਵਿੱਚ ਕਈ ਵੇਰ ਪਰਤਾ ਕੇ ਵੇਖਿਆ ਹੋਵੇ ਤੇ ਉਹ ਖਰਾ ਨਾ ਉੱਤਰੇ)

ਬਾਈ ਅਜ਼ਮਾਏ ਦਾ ਕੀ ਅਜ਼ਮਾਣਾ ?' ਅੱਗੇ ਥੋੜੀ ਵੇਰ ਓਹਨੇ ਸਾਨੂੰ ਵੇਲੇ ਸਿਰ ਹਾਰ ਦਿੱਤੀ ਏ ?

ਸ਼ੇਅਰ ਕਰੋ

📝 ਸੋਧ ਲਈ ਭੇਜੋ