ਬਾਹਮਣ ਮੰਗਿਆ ਤੇ ਧਾਂਈਂ ਠੱਗਿਆ ਪੂਰੀ ਨਹੀਂ ਪੈਂਦੀ

- (ਜਿੱਥੇ ਅੱਗੇ ਹੀ ਥੋੜ੍ਹਾ ਜਾਂ ਲੋਕਾਂ ਤੋਂ ਮੰਗ ਕੇ ਲਿਆਂਦਾ ਹੋਵੇ, ਉਥੋਂ ਆਪਣੇ ਲਾਭ ਦੀ ਆਸ ਰੱਖਣੀ ਫ਼ਜ਼ੂਲ ਹੈ)

ਆਖਦੇ ਹਨ, ਮੰਗਤਿਆਂ ਕੋਲੋਂ ਮੰਗਣਾ ਲਾਹਨਤੀਆਂ ਦਾ ਕੰਮ । ਕਦੀ ‘ਬਾਹਮਣ ਮੰਗਿਆ ਧਾਈਂ ਠੱਗਿਆ ਪੂਰੀ ਨਹੀਂ ਪੈਂਦੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ