ਬਲਦ ਗਵਾਇਆ ਥੋਰੀਏ, ਮੁੜ ਮੁੜ ਕਿੱਲਾ ਲੋੜੀਏ

- (ਚੀਜ਼ ਗੁੰਮੇ ਕਿਤੇ ਤੇ ਲੱਭੇ ਕਿਤੇ)

ਤੂੰ ਬੜਾ ਅਜੀਬ ਬੰਦਾ ਏਂ, ਇੱਥੇ ਤਾਂ ਤੂੰ ਅੱਜ ਆਇਆ ਹੀ ਨਹੀਂ ਤੇ ਪੈਸੇ ਤੇਰੇ ਇੱਥੇ ਕਿਵੇਂ ਆ ਗਏ । ਉਹੇ ਗੱਲ ਹੋਈ ਨਾ, ‘ਬਲਦ ਗਵਾਇਆ ਥੋਰੀਏ, ਮੁੜ ਮੁੜ ਕਿੱਲਾ ਲੋੜੀਏ'।

ਸ਼ੇਅਰ ਕਰੋ

📝 ਸੋਧ ਲਈ ਭੇਜੋ