ਬੱਤੀ ਦੰਦਾਂ ਵਿੱਚੋਂ ਮੰਗਿਆ ਹਾਜ਼ਰ

- (ਮੂੰਹ ਮੰਗੀ ਮੁਰਾਦ ਮਿਲ ਜਾਣੀ)

ਸ਼ਹਿਰਾਂ ਨਗਰਾਂ ਦੀ ਕੀ ਗੱਲ ਕਰਨੀ ਏਂ, ਉੱਥੇ ਤਾਂ ਜੋ ‘ਬੱਤੀਆਂ ਦੰਦਾਂ ਵਿਚੋਂ ਮੰਗੋ ਹਾਜ਼ਰ' ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ