ਚਾਦਰ ਵੇਖ ਕੇ ਪੈਰ ਪਸਾਰੋ

- (ਵਿੱਤ ਤੋਂ ਵਧ ਕੇ ਖ਼ਰਚ ਨਾ ਕਰੋ)

ਇਹਨਾਂ ਹੀ ਫ਼ਜੂਲ ਖਰਚੀਆਂ ਕਰਕੇ ਇਨ੍ਹਾਂ ਦੇ ਘਰ ਬਾਰ ਵਿਕ ਗਏ ਨੇ । ਸਿਰਾਂ ਉੱਤੇ ਉਧਾਰ ਦੀਆਂ ਕਾਂਗਾਂ ਚੜੀਆਂ ਹੋਈਆਂ ਨੇ । ਜੇ ਚਾਦਰ ਵੇਖਕੇ ਲੱਤਾਂ ਲੰਮੀਆਂ ਕਰਨ ਤਾਂ ਭੁੱਖੇ ਕਿਉਂ ਮਰਨ ?

ਸ਼ੇਅਰ ਕਰੋ

📝 ਸੋਧ ਲਈ ਭੇਜੋ