ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ ਧਰਮੁ ਗਵਾਏ

- (ਅਜਿਹੀ ਨੌਕਰੀ ਬੜੀ ਦੁਖਦਾਈ ਹੈ ਜਿਸ ਦੁਆਰਾ ਆਤਮਾ ਵੇਚ ਕੇ ਆਦਮੀ ਧਰਮਹੀਨ ਹੋਣ ਲਗ ਪਵੇ)

ਬਿਖਿਆ ਲੋਭਿ ਲੁਭਾਏ ਭਰਮਿ ਭੁਲਾਏ ਉਹ ਕਿਉਂਕਰ ਸੁਖ ਪਾਏ । ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ ਧਰਮੁ ਗਵਾਏ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ