ਚਾਰ ਦਿਨਾਂ ਦੀ ਚਾਨਣੀ, ਫਿਰ ਓਹੀ ਹਨੇਰੀ ਰਾਤ

- (ਥੋੜ੍ਹੇ ਸਮੇਂ ਦੀ ਸ਼ਾਨ ਸ਼ੌਕਤ ਜਾਂ ਸੁਖ ਪਿੱਛੋਂ ਮੁੜ ਪੁਰਾਣੀ ਰਹਿਣੀ ਬਹਿਣੀ ਹੋ ਜਾਣੀ)

ਰਾਇ ਸਾਹਿਬ :- ਸਵਾਦ ਸਵਾਦ ਦੀ ਗੱਲ ਰਹਿਣ ਦੇ ਭਾਈ । ਪੜ੍ਹੀ ਹੋਈ ਹੋਵੇ ਭਾਵੇਂ ਅਨਪੜ੍ਹ ਹੋਵੇ, ਗੱਲ ਓਹੀ ਹੀ ਏ, ਚਾਰ ਦਿਨਾਂ ਦੀ ਚਾਂਦਨੀ ਫਿਰ ਓਹੀ ਹਨੇਰੀ ਰਾਤ । ਪਹਿਲਾਂ ਪਹਿਲ ਸਾਰਿਆਂ ਦੀ ਅਨੰਦ ਨਾਲ ਲੰਘ ਜਾਂਦੀ ਏ ਤੇ ਪਤਾ ਪਿੱਛੋਂ ਆਣ ਕੇ ਲਗਦਾ ਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ