ਚੱਜ ਨਾ ਚਾਰ ਤੇ ਘੁਲਣ ਨੂੰ ਤਿਆਰ

- (ਹਰ ਸਮੇਂ ਲੜਾਈ ਲਈ ਤਿਆਰ ਰਹਿਣ ਵਾਲੇ ਲਈ ਵਰਤਦੇ ਹਨ)

ਚੱਜ ਨਾ ਚਾਰ ਤੇ ਘੁਲਣ ਨੂੰ ਤਿਆਰ । ਤੇਰੇ ਭਲੇ ਦੀ ਗੱਲ ਕੀਤੀ ਨਹੀਂ ਕਿ ਤੂੰ ਲੋਹਾ ਲਾਖਾ ਹੋਇਆ ਨਹੀਂ। ਜੇ ਏਨੀ ਹੀ ਅਣਖ ਹੈ, ਤਾਂ ਕੁਝ ਕਰਕੇ ਵੀ ਵਿਖਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ