ਚੱਕੀ ਦਾ ਪੀਠਾ ਚੰਗਾ ਤੇ ਦੰਦਾਂ ਦਾ ਪੀਠਾ ਮੰਦਾ

- (ਦੁਖ ਉਠਾਉਣਾ ਚੰਗਾ, ਪਰ ਬਦਨਾਮੀ ਉਠਾਣੀ ਬੁਰੀ)

ਇਸ ਘਰ ਦੀ ਕੋਈ ਗੱਲ ਤੈਥੋਂ ਲੁਕੀ ਹੋਈ ਤੇ ਹੈ ਨਹੀਂ ਜੋ ਮੈਂ ਤੈਨੂੰ ਮੁੜ ਮੁੜ ਸਮਝਾਵਾਂ। ਸਿਆਣੇ ਕਹਿੰਦੇ ਹੁੰਦੇ ਹਨ “ਚੱਕੀ ਦਾ ਪੀਠਾ ਚੰਗਾ ਤੇ ਦੰਦਾਂ ਦਾ ਪੀਠਾ ਮੰਦਾ।"

ਸ਼ੇਅਰ ਕਰੋ

📝 ਸੋਧ ਲਈ ਭੇਜੋ