ਚਲਣ ਚਿਤ ਸਹੇਲੀਆਂ ਤੇ ਗੁਹੜੇ ਦਿਤੇ ਵੰਡ

- (ਤਨ ਜਾਂ ਮਨ ਵਿੱਚ ਕੋਈ ਟੋਟ ਹੋਣੀ)

ਚਲਣ ਚਿਤ ਸਹੇਲੀਆਂ ਤੇ ਗੁਹੜੇ ਦਿੱਤੇ ਵੰਡ, ਸੁੰਦਰੀ ਭਾਵੇਂ ਜ਼ਖਮਾਂ ਤੋਂ ਰਾਜ਼ੀ ਹੋ ਗਈ, ਪਰ ਆਪਣੇ ਅਸਲੀ ਰੂਪ ਤੇ ਨਾ ਆਈ, ਅਰ ਤਾਪ ਨੇ ਵਿਚਾਰੀ ਦਾ ਪਿੱਛਾ ਨਾ ਛੱਡਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ