ਚਲਦੀ ਦਾ ਨਾਂ ਗੱਡੀ

- (ਤੁਰਦੇ ਕਾਰ ਵਿਹਾਰ ਜਾਂ ਦਿਸਦੀ ਸਫਲਤਾ ਦੀ ਹੀ ਹਰ ਕੋਈ ਸ਼ਲਾਘਾ ਕਰਦਾ ਹੈ)

ਪਰਸੂ—ਸ਼ਾਹ ਜੀ, ਚਲਦੀ ਦਾ ਨਾਂ ਗੱਡੀ ਏ । ਸਭ ਪੈਸੇ ਦੀ ਖੇਡ ਹੈ। ਪੈਸੇ ਹੋਣ ਤਾਂ ਕਮਲੇ ਵੀ ਸਿਆਣੇ ਗਿਣੇ ਜਾਂਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ