ਚਲੀ ਗਈ ਦਾਤ, ਰਹਿ ਗਈ ਕਮਜ਼ਾਤ

- (ਧਨ ਪਿੱਛੇ ਮਾੜਾ ਬੰਦਾ ਨਹੀਂ ਵਿਹਾਜਣਾ ਚਾਹੀਦਾ)

ਦਿੱਤ ਦਾਜ ਨੂੰ ਮੈਂ ਕੀ ਕਰਾਂ ? ਮੈਂ ਤਾਂ ਵਹੁਟੀ ਨਾਲ ਕੱਟਣੀ ਹੈ। ‘ਚਲੀ ਗਈ ਦਾਤ ਰਹਿ ਗਈ ਕਮਜ਼ਾਤ'। ਰੁਪਿਆ ਤਾਂ ਮੁੱਕ ਜਾਏਗਾ, ਪਰ ਵਹੁਟੀ ਨਾ ਮਰੇਗੀ ਨਾ ਪਿੱਛੋਂ ਲਹੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ