ਚਮੜੀ ਜਾਏ ਪਰ ਦਮੜੀ ਨ ਜਾਏ

- (ਅਤਿ ਦੀ ਕੰਜੂਸੀ ਕਰਨੀ)

ਮੈਂ ਕਹਿ ਬੈਠਾ, ਭਲੀਏ ਲੋਕੇ, ਰੁਪੀਆ ਤੋਰੇ ਕੋਲ ਬਥੇਰਾ ਪਿਆ ਏ । ਦੋ ਚਾਰ ਦਿਨਾਂ ਲਈ ਮੈਨੂੰ ਥੋੜਾ ਜਿਹਾ ਵਰਤ ਲੈਣ ਦੇਹ। ਅੰਦਰ ਪਿਆ ਦੁੱਧ ਤਾਂ ਨਹੀਂ ਦਿੰਦਾ । ਪਰ ਜਨਾਨੀਆਂ ਨੂੰ ਰੱਬ ਦੀ ਮਾਰ ਹੁੰਦੀ ਏ । ਚਮੜੀ ਜਾਏ ਪਰ ਦਮੜੀ ਨਾ ਜਾਏ । ਬਸ ਇਸੇ ਗੱਲ ਤੋਂ ਵਧਦੀ ਦੀ ਵਧਦੀ ਗੱਲ ਵਧ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ