ਚਮਗਿੱਦੜਾਂ ਦੇ ਆਏ ਪਰਾਹੁਣੇ, ਜਿਵੇਂ ਅਸੀਂ ਲਟਕਦੇ ਹਾਂ ਤਿਵੇਂ ਤੁਸੀਂ ਲਟਕੋ

- (ਨੀਵੇਂ ਨਾਲ ਸਾਬ ਕੀਤਿਆਂ ਨੀਵਾਂ ਹੀ ਹੋਣਾ ਪੈਂਦਾ ਹੈ)

ਪ੍ਰਾਹੁਣਾਚਾਰੀ ਕੀ ਹੋਣੀ ਸੀ ਉੱਥੇ । ਭੰਗ ਪਈ ਭੁੱਜਦੀ ਸੀ। ਗੱਲ ਉਹੀਉ ਹੋਈ ਅਖੇ, 'ਚਮਗਿੱਦੜਾਂ ਦੇ ਆਏ ਪਰਾਹੁਣੇ, ਜਿਵੇਂ ਅਸੀਂ ਲਟਕਦੇ ਹਾਂ ਤਿਵੇਂ ਤੁਸੀਂ ਲਟਕੋ।"

ਸ਼ੇਅਰ ਕਰੋ

📝 ਸੋਧ ਲਈ ਭੇਜੋ