ਚਮਿਆਰ ਗਿਆ ਪਰਵਾਰ, ਉਸ ਨੂੰ ਉੱਥੇ ਵੀ ਪਈ ਵਗਾਰ

- (ਜਦ ਕੋਈ ਕਿਸੇ ਕੰਮ ਤੋਂ ਛੁਟਕਾਰਾ ਪਾਉਣ ਲਈ ਕਿਸੇ ਸੁਖਦਾਈ ਥਾਂ ਜਾਵੇ, ਪਰ ਉਸ ਨੂੰ ਉੱਥੇ ਵੀ ਉਹੋ ਕੰਮ ਕਰਨਾ ਪਏ)

ਚੰਦੂ ਨੇ ਘਰ ਬਾਰ ਛੱਡਿਆ ਤਾਂ ਜੋ ਬਾਹਰ ਜਾ ਕੇ ਕੁਝ ਪੈਸਾ ਧੇਲਾ ਕਮਾਏ। ਪਰ ਮੰਡੀ ਵਿੱਚ ਵਿਚਾਰੇ ਨੂੰ ਪੱਲੇਦਾਰੀ ਦਾ ਹੀ ਕੰਮ ਕਰਨਾ ਪਿਆ, ਅਖੇ ਚਮਿਆਰ ਗਿਆ ਪਰਵਾਰ, ਉਸ ਨੂੰ ਉੱਥੇ ਵੀ ਪਈ ਵਗਾਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ