ਚਮੂਣਾ ਟੱਪੇਗਾ ਤੇ ਪਹਾੜ ਢਾਹ ਲਏਗਾ

- (ਮਾਮੂਲੀ ਜਿਹਾ ਜਾਂ ਕਮਜ਼ੋਰ ਬੰਦਾ ਕਿਸੇ ਦਾ ਕੀ ਵਿਗਾੜ ਸਕਦਾ ਹੈ)

ਨਿਹਾਲਾ ਤਾਂ ਇੱਕ ਮੁੱਕੇ ਦੀ ਮਾਰ ਏ। ਉਹ ਕੀ ਵਿਗਾੜ ਸਕਦਾ ਹੈ ਮੇਰਾ ? ਬੁੜ੍ਹਕ ਲੈਣ ਦਿਉ ਉਹਨੂੰ। ਚਮੂਣਾ ਟੱਪੇਗਾ ਤੇ ਪਹਾੜ ਢਾਹ ਲਏਗਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ