ਚਾਓ ਕਹਾਰੋ ਡੋਲੀ, ਚੁੜੇਲ ਕਿਥੋਂ ਬੋਲੀ

- (ਚੰਗੇ ਜਾਂ ਸ਼ੁਭ ਸਮੇਂ ਮਾੜੀ ਗੱਲ ਕਰਨੀ)

ਸ਼ੀਲਾ- ਦਰਸ਼ਨ, ਵੇਲਾ ਕੁਵੇਲਾ ਵੇਖ ਕੇ ਮੂੰਹ ਤੋਂ ਕੋਈ ਗੱਲ ਕੱਢਿਆ ਕਰ : ਖੁਸ਼ੀ ਦੇ ਸਮੇਂ ਕਾਹਲੀ ਚੰਗੀ ਨਹੀਂ ਹੁੰਦੀ। ਅਖੇ 'ਚਾਓ ਕਹਾਰੋ ਡੋਲੀ, ਚੁੜੇਲ ਕਿਥੋਂ ਬੋਲੀ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ