ਚਰਾਂਦ ਚਾਹੇ ਨ ਚਾਹੇ ਤਿਰਨੀ ਭਰੇ

- (ਜਦ ਬਿਨਾਂ ਲੋੜ ਦੇ ਕਿਸੇ ਉੱਤੇ ਕੋਈ ਚੀਜ਼ ਬਦੋ ਬਦੀ ਠੋਸੀ ਜਾਵੇ)

ਇਹਦੀ ਚੱਟੀ ਸਾਡੇ ਸਿਰ ਹੀ ਪਈ । ਚਰਾਂਦ ਚਾਹੇ ਨਾ ਚਾਹੇ, ਤਿਰਨੀ ਭਰੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ