ਚੜ੍ਹ ਜਾ ਬੱਚਾ ਸੂਲੀ, ਰਾਮ ਭਲੀ ਕਰੇਗਾ

- (ਕਿਸੇ ਨੂੰ ਹੱਲਾ-ਸ਼ੇਰੀ ਜਾਂ ਫੁਲਾਹੁਣੀ ਦੇ ਕੇ ਦੁੱਖਾਂ ਵਿੱਚ ਪਾਣਾ)

ਹਾਹੋ ਜੀ, ਤੁਹਾਡਾ ਕੀ ਜਾਂਦਾ ਏ। ਜਾਨ ਮੇਰੀ ਜਿੱਚ ਹੋਣੀ ਏਂ । 'ਚੜ੍ਹ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ । ਤੁਸਾਂ ਤਾਂ ਤਮਾਸ਼ਾ ਹੀ ਵੇਖਣਾ ਏਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ