ਚਸਕੋਰੀਆਂ, ਹੱਡਹਰਾਮਣਾਂ, ਅੱਜ ਵੀ ਪਟੀਆਂ ਤੇ ਕੱਲ੍ਹ ਵੀ ਪਟੀਆਂ

- (ਜਿਹੜੇ ਕੰਮ ਦੇ ਚੋਰ ਤੇ ਅਵੇਸਲੇ ਹੋਣ, ਉਨ੍ਹਾਂ ਨੇ ਜ਼ਰੂਰ ਨੁਕਸਾਨ ਪਾਉਣਾ ਹੈ)

ਰਾਣੀ-ਵਸਦਿਆਂ ਦੇ ਘਰ ਟੋਰੇ ਦੀਆਂ ਹਟੀਆਂ । ਚਸਕੋਰੀਆਂ, ਹੱਡਹਰਾਮਣਾਂ ਅੱਜ ਵੀ ਪਟੀਆਂ ਤੇ ਕੱਲ੍ਹ ਵੀ ਪਟੀਆਂ । ਮੈਨੂੰ ਇਹ ਰਾਜ ਡੁੱਬਦਾ ਨਜ਼ਰ ਆਉਂਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ