ਚੱਟ ਰੋਟੀ ਤੇ ਪਟ ਦਾਲ

- (ਕਿਸੇ ਚੀਜ਼ ਦੀ ਮੰਗ ਬੜੀ ਕਾਹਲੀ ਨਾਲ ਕਰਨੀ)

ਤੂੰ ਤਾਂ ਝੱਟ ਰੋਟੀ ਤੇ ਪਟ ਦਾਲ ਮੰਗਨਾ ਏਂ। ਏਡੀ ਕਾਹਲੀ ਨਾਲ ਮੈਥੋਂ ਕੰਮ ਨਹੀਂ ਹੁੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ