ਚਤਰਾਂ ਦਾ ਝਗੜਾ ਭਲਾ, ਠਿਟ ਮੂਰਖ ਦਾ ਮੇਲ

- (ਸਿਆਣਿਆਂ ਦਾ ਝਗੜਾ ਮੂਰਖ ਦੀ ਦੋਸਤੀ ਨਾਲੋਂ ਚੰਗਾ ਹੈ)

ਏਲਚੀ- ਮਹਾਰਾਜ ! ਮੂਰਖ ਨਾਲ ਦੋਸਤੀ ਦਾ ਕੀ ਲਾਭ ? ਸਿਆਣਿਆਂ ਨੇ ਵੀ ਕਿਹਾ ਹੈ ਕਿ ਚਤਰਾਂ ਦਾ ਝਗੜਾ ਭਲਾ, ਠਿਟ ਮੂਰਖ ਦਾ ਮੇਲ। ਅੱਗੇ ਜਿਵੇਂ ਆਪ ਆਗਿਆ ਕਰੋ ।

ਸ਼ੇਅਰ ਕਰੋ

📝 ਸੋਧ ਲਈ ਭੇਜੋ