ਚੀਨਾ ਛੜਦੀ ਪੇਕੇ ਗਈ, ਉਥੇ ਵੀ ਪਿਆ ਛੜਨਾ

- (ਔਖੇ ਕੰਮ ਤੋਂ ਨੱਠ ਕੇ ਸੌਖੀ ਥਾਂ ਤੇ ਜਾਵੇ, ਪਰ ਉਸ ਨੂੰ ਉੱਥੇ ਵੀ ਔਖਾ ਹੀ ਕੰਮ ਕਰਨਾ ਪਵੇ)

ਤੁਸੀਂ ਤਾਂ ਬੜੇ ਦਮਗਜੇ ਮਾਰਦੇ ਸੈਂ, ਪਰ ਮੈਨੂੰ ਤੁਹਾਡੀ ਨੌਕਰੀ ਕਰਕੇ ਕੀ ਲੱਭਾ ਉਹੀ ਜੋ ਅੱਗੇ ਲਭਦਾ ਸੀ-ਮਜੂਰੀ ਤੇ ਹੋਰ ਮਜੂਰੀ 'ਚੀਨਾ ਛੜਦੀ ਪੇਕੇ ਗਈ, ਉਥੇ ਵੀ ਪਿਆ ਛੜਨਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ