ਚੀਜ਼ ਨਾ ਸਾਂਭੇ ਆਪਣੀ, ਚੋਰਾਂ ਗਾਲੀ ਦੇ

- (ਆਪਣੀ ਗਲਤੀ ਦੂਜੇ ਦੇ ਸਿਰ ਮੜ੍ਹਨੀ)

ਭਾਈ ਅਸਲ ਗੱਲ ਤਾਂ ਇਹ ਚਾਹੀਦੀ ਏ ਕਿ ਆਪਣੀ ਚੀਜ਼ ਦੀ ਸੰਭਾਲ ਕਰੋ ਤੇ ਦੂਜੇ ਨੂੰ ਨਿੰਦੇਂ ਨਾ, ਸਿਆਣਿਆਂ ਨੇ ਆਖਿਆ ਹੈ -“ਚੀਜ਼ ਨਾ ਸਾਂਭੇ ਆਪਣੀ, ਚੋਰਾਂ ਗਾਲੀ ਦੇ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ