ਛੇਕੜ ਬਚਾ ਮੂਲਿਆ ਤੁਧ ਹਟੀ ਬਹਿਣਾ

- (ਹਰ ਪਾਸੇ ਹੱਥ ਮਾਰ ਕੇ ਅੰਤ ਨੂੰ ਆਪਣਾ ਪੁਰਾਣਾ ਕੰਮ ਹੀ ਕਰਨਾ ਪੈਣਾ)

ਬਥੇਰੇ ਪਾਪੜ ਵੇਲੇ, ਪਰ 'ਛੇਕੜ ਬਚਾ ਮੂਲਿਆ ਤੁਧ ਹਟੀ ਬਹਿਣਾ।' ਜਿੱਥੋਂ ਤੁਰੇ ਸਾਂ ਉੱਥੇ ਹੀ ਆ ਖੜੋਤੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ