ਛਡੀ ਤੇਰੀ ਛਾਹ, ਸਾਨੂੰ ਕੁੱਤਿਆਂ ਤੋਂ ਛਡਾ

- (ਜਦ ਕੋਈ ਕਿਸੇ ਨੂੰ ਦੁਖੀ ਕਰੇ ਤਦ ਉਹ ਖਲਾਸੀ ਪਾਉਣ ਲਈ ਉਸ ਪਾਸੋਂ ਛੁਟਕਾਰਾ ਚਾਹੇ)

ਬਾਬਾ ਬਖਸ਼, ਮੈਨੂੰ। ਮੇਰੇ ਪਿੱਛੇ ਨਾ ਲੱਗੋ। ਮੈਂ ਕੁਝ ਨਹੀਂ ਮੰਗਦਾ ਤੁਹਾਥੋਂ। 'ਛਡੀ ਤੇਰੀ ਛਾਹ, ਸਾਨੂੰ ਕੁੱਤਿਆਂ ਤੋਂ ਛਡਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ