ਛੱਡਿਆ ਗਿਰਾਂ ਫਿਰ ਲੈਣਾ ਕੀ ਨਾਂ

- (ਜਿਹੜੀ ਚੀਜ਼ ਤਿਆਗ ਹੀ ਦਿੱਤੀ ਹੈ, ਫਿਰ ਉਸ ਵੱਲ ਧਿਆਨ ਦੇਣ ਦਾ ਕੀ ਲਾਭ)

ਜਦ ਦੀਆਂ ਭਰਾਵਾਂ ਨੇ ਅੱਖਾਂ ਫੇਰੀਆਂ ਹਨ ਮੈਂ ਵੀ ਕਦੀ ਉਨ੍ਹਾਂ ਦੇ ਪਾਸ ਨਹੀਂ ਗਿਆ। ਮੈਂ ਆਖਿਆ ਮਨਾਂ ਛੱਡਿਆ ਗਿਰਾਂ ਤੇ ਫਿਰ ਲੈਣਾ ਕੀ ਨਾਂ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ