ਛੱਜ ਨਾ ਬਹਾਰੀ ਤੇ ਕਾਹਦੀ ਭਣਿਆਰੀ

- (ਕਿਸੇ ਕਾਰੀਗਰ ਪਾਸ ਕੰਮ ਚਲਾਉਣ ਲਈ ਸੰਦ ਨਾ ਹੋਣ ਤਾਂ ਉਹ ਕਾਰੀਗਰ ਕਾਹਦਾ)

ਯਾਰ, ਤੂੰ ਕਾਹਦਾ ਤਰਖਾਣ ਏ ! ਸੰਦ ਤਾਂ ਤੇਰੇ ਪਾਸ ਇਕ ਵੀ ਨਹੀਂ । ਅਖੇ, "ਛੱਜ ਨਾ ਬਹਾਰੀ ਤੇ ਕਾਹਦੀ ਭਣਿਆਰੀ ?"

ਸ਼ੇਅਰ ਕਰੋ

📝 ਸੋਧ ਲਈ ਭੇਜੋ