ਛੱਪੜ ਵਿੱਚੋਂ ਮਹਿੰ ਕੱਢਣੀ ਤੇ ਠਠੀ ਵਿਚੋਂ ਚੂਹੜਾ ਕੱਢਣਾ ਬੜਾ ਔਖਾ ਹੈ

- (ਜਿੱਥੇ ਕਿਸੇ ਦਾ ਆਪਣਾ ਰਾਜ ਹੋਵੇ, ਉਥੋਂ ਉਸ ਨੂੰ ਹਿਲਾਣਾ ਬੜਾ ਔਖਾ ਹੈ)

ਜੁੰਮਿਆਂ, ਛੱਪੜ ਵਿੱਚੋਂ ਮਹਿੰ ਕੱਢਣੀ ਤੇ ਠਠੀ ਵਿਚੋਂ ਚੂਹੜਾ ਕੱਢਣਾ ਬੜਾ ਔਖਾ ਕੰਮ ਹੈ।' ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ