ਛੋਟਾ ਮੂੰਹ ਵੱਡੀ ਗੱਲ

- (ਜਦ ਮਾਮੂਲੀ ਆਦਮੀ ਹੰਕਾਰ ਕਰੇ ਜਾਂ ਗੱਪ ਮਾਰੇ)

ਪਰ ਤੂੰ ਮੇਰੇ ਅੱਗੇ ਜ਼ਿਕਰ ਤੇ ਕਦੀ ਨਹੀਂ ਸੀ ਕੀਤਾ। “ਹਜੂਰ ਦਾ ਖਿਆਲ ਬਜਾ ਹੈ, ਪਰ ਛੋਟਾ ਮੂੰਹ, ਵੱਡੀ ਗੱਲ, ਮੈਨੂੰ ਅੱਜ ਵਰਗੀ ਗ਼ਰੀਬ ਨਿਵਾਜੀ ਮਿਲੀ ਹੁੰਦੀ ਤਾਂ ਮੈਂ ਗੱਲ ਦੱਸਣੋਂ ਕਦੀ ਨਾ ਰੁਕਦਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ