ਛੋਟਾ ਪਾਣੀ ਵੇਖ ਕੇ ਵੱਡਾ ਟਪ ਨਾ ਮਾਰ

- (ਕਿਸੇ ਦੀ ਤਾਕਤ ਨੂੰ ਨਾ ਸਮਝ ਕੇ ਕਾਹਲੀ ਵਿੱਚ ਅਜੇਹਾ ਕੰਮ ਕਰ ਬਹਿਣਾ ਜਿਹੜਾ ਪਿੱਛੋਂ ਦੁਖੀ ਕਰ ਦੇਵੇ)

ਪੰਚ-ਦਿਸਣ ਵਿਚ ਤਾਂ ਧਨੀ ਰਾਮ ਮਾੜੂਆ ਜਿਹਾ ਬੰਦਾ ਦੀਹਦਾ ਹੈ ਪਰ ਵਿੱਚੋਂ ਤਕੜਾ ਹੈ। ਤੂੰ ਕਾਹਲੀ ਵਿਚ ਕਿਧਰੇ ਉਸ ਨੂੰ ਹੱਥ ਨਾ ਪਾ ਬਹੀਂ। ਛੋਟਾ ਪਾਣੀ ਵੇਖ ਕੇ, ਵੱਡਾ ਟਪ ਨਾ ਮਾਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ