ਚਿਬਰੀ ਦਾ ਚਿਹਰਾ ਤੇ ਨਾਂ ਨੂਰਭਰੀ

- (ਸ਼ਕਲ ਮਾੜੀ ਹੋਣੀ ਤੇ ਦੱਸਣਾ ਕਿ ਮੈਂ ਬੜਾ ਸੁੰਦਰ ਹਾਂ ਭਾਵ ਪੱਲੇ ਗੁਣ ਨਾ ਹੋਣਾ ਤੇ ਦਿਖਾਵਾ ਬਹੁਤਾ ਕਰਨਾ)

ਵਾਹ ! ਭਾਈ ਵਾਹ ! 'ਚਿਬਰੀ ਦਾ ਚਿਹਰਾ ਤੇ ਨਾਂ ਨੂਰਭਰੀ ।' ਤੇਰੀ ਲਿਆਕਤ ਬਾਰੇ ਸਾਨੂੰ ਪਤਾ ਹੈ ਬਹੁਤੀਆਂ ਗੱਲਾਂ ਨਾ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ