ਚਿੜੀ ਦੀ ਚੋਗ ਤੇ ਚੌਧਵਾਂ ਹਿੱਸਾ

- (ਚੀਜ਼ ਅੱਗੇ ਹੀ ਥੋੜੀ ਹੋਵੇ ਤੇ ਉਸ ਨੂੰ ਫੇਰ ਬਹੁਤਿਆਂ ਹਿੱਸਿਆਂ ਵਿੱਚ ਵੰਡਿਆ ਜਾਵੇ)

ਨਿਹੰਗ ਸਿੰਘ ਜੀ ! ਕੀ ਕਰਨ ਡਹੇ ਹੋ ? ਚੀਜ਼ ਤਾਂ ਅੱਗੇ ਹੀ ਬੜੀ ਥੋੜੀ ਜੇਹੀ ਹੈ, ਇਸ ਨੂੰ ਹੋਰ ਕਿਤਨੇ ਹਿੱਸਿਆਂ ਵਿੱਚ ਵੰਡਣਾ ਜੇ। 'ਚਿੜੀ ਦੀ ਚੋਗ ਤੇ ਚੌਧਵਾਂ ਹਿੱਸਾ ਕਿਨੂੰ ਕਿਨੂੰ ਦਿਉਂਗੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ