ਚਿੜੀਆਂ ਮੌਤ, ਗਵਾਰਾਂ ਹਾਸਾ

- (ਕਿਸੇ ਗਰੀਬ ਨੂੰ ਦੁਖੀ ਵੇਖ ਕੇ ਖੁਸ਼ ਹੋਣਾ)

ਇਹਨਾਂ ਵਿਚਾਰੇ ਜਗ ਦਾ ਮਸ਼ਕੂਲਾ ਈ ਬਣਾ ਲਿਆ ਏ। 'ਚਿੜੀਆਂ ਮੌਤ, ਗਵਾਰਾਂ ਹਾਸਾ ਵਾਲੀ ਗੱਲ ਬਣਾਈ ਹੋਈ ਏ, ਇਹਨਾਂ ਸ਼ਤਾਨਾਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ